Friday, June 24, 2016

Stop Child Labour - Viral In Punjab

Stop Child Labour

Stop Child Labour

Viral In Punjab

ਸਾਡਾ ਪੰਜਾਬ ਖੁਸ਼ਹਾਲ ਸੂਬਿਆਂ 'ਚ ਆਉਂਦਾ ਹੈ। ਇੱਥੋਂ ਦਾ ਵਿੱਦਿਅਕ ਢਾਂਚਾ ਵੀ ਅਜਿਹਾ ਹੈ ਕਿ 14 ਸਾਲ ਤੱਕ ਦਾ ਕੋਈ ਵੀ ਬੱਚਾ ਸਕੂਲ 'ਚੋਂ ਬਾਹਰ ਨਹੀਂ ਰਹਿ ਸਕਦਾ। ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਸਕੂਲਾਂ ਦੀ ਡਰਾਪ-ਦਰ ਨੂੰ ਰੋਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ। ਕਈ ਵਾਰ ਕੀ ਹੁੰਦਾ ਹੈ ਕਿ ਪਿੰਡਾਂ 'ਚ ਸਾਡੇ ਮਿਹਨਤੀ ਮਜ਼ਦੂਰਾਂ, ਕਿਰਤੀਆਂ ਦੇ ਬੱਚੇ ਆਪਣੇ ਮਾਪਿਆਂ ਨਾਲ ਛੁੱਟੀਆਂ ਦੌਰਾਨ ਕੰਮ 'ਚ ਹੱਥ ਵਟਾਉਣ ਲੱਗ ਪੈਂਦੇ ਹਨ। 
Bal Majduri

ਜਦੋਂ ਹੀ ਛੁੱਟੀਆਂ ਖ਼ਤਮ ਹੁੰਦੀਆਂ ਨੇ, ਉਹ ਸਕੂਲ 'ਚ ਪੜਾਈ ਸ਼ੁਰੂ ਕਰ ਦਿੰਦੇ ਹਨ। ਮੈਂ ਇਹਨਾਂ ਮਿਹਨਤੀ ਕਿਰਤੀਆਂ ਤੇ ਬੱਚਿਆਂ ਦੇ ਜਜ਼ਬੇ ਨੂੰ ਸਲਾਮ ਕਰਦਾ ਹਾਂ। ਫ਼ੇਰ ਵੀ ਮੈਂ ਸਮਝਦਾ ਹਾਂ ਕਿ ਜੇਕਰ ਕੋਈ ਬੱਚਾ ਮਜਬੂਰੀ ਵੱਸ ਮਜ਼ਦੂਰੀ ਦੀ ਲਪੇਟ 'ਚ ਆਉਂਦਾ ਹੈ, ਉਹਦੇ ਲਈ ਸਰਕਾਰ ਤਾਂ ਵਿਸ਼ੇਸ਼ ਉਪਰਾਲੇ ਕਰੇਗੀ ਹੀ, ਸਗੋਂ ਸਵੈ-ਸੇਵੀ ਸੰਸਥਾਵਾਂ ਵੀ ਆਪਣੀ ਵਡਮੁੱਲੀ ਘਾਲਣਾ ਨਾਲ ਅਜਿਹੇ ਬੱਚੇ ਲੱਭ ਕੇ ਸਰਕਾਰ ਦੇ ਧਿਆਨ 'ਚ ਲਿਆਉਣ। ਆਓ ਸਾਰੇ ਰਲ ਕੇ ਕਹੀਏ…, ਅਲਵਿਦਾ… ਬਾਲ ਮਜ਼ਦੂਰੀ
‪#‎WorldDayAgainstChildLabour‬


No comments:

Post a Comment