Tuesday, June 28, 2016

Social Welfare Schemes - Viral In Punjab

Social Welfare Schemes

Bikram Singh Majithia

ਪੰਜਾਬ ਵਾਸੀਆਂ ਅਤੇ ਸਰਕਾਰ ਦੇ ਵਿਚਕਾਰਲਾ ਰਿਸ਼ਤਾ ਹੋਰ ਮਜ਼ਬੂਤ ਕਰਨ ਦੇ ਉਦੇਸ਼ ਸਦਕਾ ਪੰਜਾਬ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਨਵੀਨਤਾਕਾਰੀ ਪ੍ਰਾਜੈਕਟ ਸ਼ੁਰੂ ਕੀਤਾ ਗਿਆ, ਜਿਸ ਤਹਿਤ ਅਸੀਂ 50 ਹਾਈ-ਟੈਕ ਐਲ.ਈ.ਡੀ ਵੈਨਾਂ ਨੂੰ ਹਰੀ ਝੰਡੀ ਦਿੱਤੀ। ਇਹ 50 ਵੈਨਾਂ ਪੰਜਾਬ ਭਰ ਵਿੱਚ ਲੋਕਾਂ ਨਾਲ ਰਾਬਤਾ ਕਾਇਮ ਕਰਨਗੀਆਂ ਤੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ, ਸਕੀਮਾਂ ਤੋਂ ਪੰਜਾਬ ਵਾਸੀਆਂ ਨੂੰ ਜਾਣੂ ਕਰਵਾਉਣਗੀਆਂ। ਇਨ੍ਹਾਂ ਵੈਨਾਂ ਰਾਹੀਂ ਅਸੀਂ ਸਿਰਫ਼ ਸਰਕਾਰ ਦੀਆਂ ਪ੍ਰਾਪਤੀਆਂ ਹੀ ਨਹੀਂ ਗਿਣਾਵਾਂਗੇ ਸਗੋਂ ਲੋਕਾਂ ਨੂੰ ਸਮਾਜਿਕ ਭਲਾਈ ਸਕੀਮਾਂ ਬਾਰੇ ਵੀ ਜਾਗਰੂਕ ਕਰਾਂਗੇ ਤਾਂ ਜੋ ਲੋਕ ਇਨ੍ਹਾਂ ਸਕੀਮਾਂ ਦਾ ਲਾਹਾ ਲੈ ਸਕਣ। ਹਰੇਕ ਵੈਨ ਵਿੱਚ ਉੱਚ-ਤਕਨੀਕੀ ਐਲ.ਈ.ਡੀ ਯੂਨਿਟ ਹੈ ਜੋ ਕਿ ਅਗਲੇ ਕੁੱਝ ਦਿਨਾਂ ਵਿੱਚ ਸੂਬੇ ਭਰ ਵਿੱਚ ਪ੍ਰੋਗਰਾਮ ਉਲੀਕੇਗੀ। ਇਸਦੇ ਨਾਲ ਹੀ 'ਚਾਰ ਸਾਹਿਬਜ਼ਾਦੇ' ਫਿਲਮ ਵੀ ਪੰਜਾਬ ਵਾਸੀਆਂ ਨੂੰ ਦਿਖਾਈ ਜਾਵੇਗੀ ਤਾਂ ਜੋ ਉਹ ਸਾਡੇ ਸਿੱਖ ਇਤਿਹਾਸ ਤੋਂ ਸੇਧ ਲੈ ਕੇ ਸੱਚ ਦੀ ਰਾਹ 'ਤੇ ਚੱਲਣ।

Viral In Punjab

Punjab Politics

In the first of its kind innovative project in Punjab aimed at bringing the Government closer to the people, we flagged off 50 hi tech LED vans today. These vans will fan out across the State to spread awareness about various Government initiatives. Through these vans, we will not only highlight the achievements of the government but will also create awareness about various social welfare schemes so that the maximum number of deserving people can be taken under their ambit. These vans, which were equipped with a modern LED unit each, will hold programmes across the State in the next few days. A capsule on the film Chaar Sahibzade highlighting the force of truth against oppression and tyranny, will also be showcased.

No comments:

Post a Comment