Wednesday, June 29, 2016

Viral In Punjab - Progressive Rural Punjab

Viral In Punjab

Sukhbir Singh Badal

Viral In Punjab

ਅੱਜ ਸੰਗਤ ਦਰਸ਼ਨ ਦੇ ਦੂਸਰੇ ਦਿਨ ਨਿਹਾਲ ਸਿੰਘ ਵਾਲਾ ਦੇ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਦਾ ਸੰਭਵ ਹੱਲ ਹੀ ਨਹੀਂ ਕੀਤਾ ਸਗੋਂ ਭਵਿੱਖ 'ਚ ਵੀ ਇਸ ਹਲਕੇ ਦੇ ਕੰਮਾਂ ਨੂੰ ਤਰਜੀਹੀ ਤੌਰ ਤੇ ਕੀਤਾ ਜਾਵੇਗਾ। ਅਕਾਲੀ ਦਲ ਦੀ ਜਥੇਬੰਦਕ ਇਕਾਗਰਤਾ ਕਰਕੇ ਪ੍ਰਸਾਸ਼ਨਕ ਕੰਮਾਂ ਵਿਚ ਵੀ ਤੇਜ਼ੀ ਆ ਗਈ ਹੈ।

Progressive Rural Punjab

Punjab Politics

An even larger gathering of people turned up on 2nd day of Sangat Darshan at Nihal Singh Wala. The trust people have in Shiromani Akali Dal is overwhelming. I feel proud to be a part of the only party which is working tirelessly round the clock to ensure development and prosperity of the state and mitigates the problems faced by Punjabi community worldwide, being their true representative. Work done by SAD-BJP government during last 9 years remains unparalleled and we will continue the legacy of serving the people selflessly.



Tuesday, June 28, 2016

Social Welfare Schemes - Viral In Punjab

Social Welfare Schemes

Bikram Singh Majithia

ਪੰਜਾਬ ਵਾਸੀਆਂ ਅਤੇ ਸਰਕਾਰ ਦੇ ਵਿਚਕਾਰਲਾ ਰਿਸ਼ਤਾ ਹੋਰ ਮਜ਼ਬੂਤ ਕਰਨ ਦੇ ਉਦੇਸ਼ ਸਦਕਾ ਪੰਜਾਬ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਨਵੀਨਤਾਕਾਰੀ ਪ੍ਰਾਜੈਕਟ ਸ਼ੁਰੂ ਕੀਤਾ ਗਿਆ, ਜਿਸ ਤਹਿਤ ਅਸੀਂ 50 ਹਾਈ-ਟੈਕ ਐਲ.ਈ.ਡੀ ਵੈਨਾਂ ਨੂੰ ਹਰੀ ਝੰਡੀ ਦਿੱਤੀ। ਇਹ 50 ਵੈਨਾਂ ਪੰਜਾਬ ਭਰ ਵਿੱਚ ਲੋਕਾਂ ਨਾਲ ਰਾਬਤਾ ਕਾਇਮ ਕਰਨਗੀਆਂ ਤੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ, ਸਕੀਮਾਂ ਤੋਂ ਪੰਜਾਬ ਵਾਸੀਆਂ ਨੂੰ ਜਾਣੂ ਕਰਵਾਉਣਗੀਆਂ। ਇਨ੍ਹਾਂ ਵੈਨਾਂ ਰਾਹੀਂ ਅਸੀਂ ਸਿਰਫ਼ ਸਰਕਾਰ ਦੀਆਂ ਪ੍ਰਾਪਤੀਆਂ ਹੀ ਨਹੀਂ ਗਿਣਾਵਾਂਗੇ ਸਗੋਂ ਲੋਕਾਂ ਨੂੰ ਸਮਾਜਿਕ ਭਲਾਈ ਸਕੀਮਾਂ ਬਾਰੇ ਵੀ ਜਾਗਰੂਕ ਕਰਾਂਗੇ ਤਾਂ ਜੋ ਲੋਕ ਇਨ੍ਹਾਂ ਸਕੀਮਾਂ ਦਾ ਲਾਹਾ ਲੈ ਸਕਣ। ਹਰੇਕ ਵੈਨ ਵਿੱਚ ਉੱਚ-ਤਕਨੀਕੀ ਐਲ.ਈ.ਡੀ ਯੂਨਿਟ ਹੈ ਜੋ ਕਿ ਅਗਲੇ ਕੁੱਝ ਦਿਨਾਂ ਵਿੱਚ ਸੂਬੇ ਭਰ ਵਿੱਚ ਪ੍ਰੋਗਰਾਮ ਉਲੀਕੇਗੀ। ਇਸਦੇ ਨਾਲ ਹੀ 'ਚਾਰ ਸਾਹਿਬਜ਼ਾਦੇ' ਫਿਲਮ ਵੀ ਪੰਜਾਬ ਵਾਸੀਆਂ ਨੂੰ ਦਿਖਾਈ ਜਾਵੇਗੀ ਤਾਂ ਜੋ ਉਹ ਸਾਡੇ ਸਿੱਖ ਇਤਿਹਾਸ ਤੋਂ ਸੇਧ ਲੈ ਕੇ ਸੱਚ ਦੀ ਰਾਹ 'ਤੇ ਚੱਲਣ।

Viral In Punjab

Punjab Politics

In the first of its kind innovative project in Punjab aimed at bringing the Government closer to the people, we flagged off 50 hi tech LED vans today. These vans will fan out across the State to spread awareness about various Government initiatives. Through these vans, we will not only highlight the achievements of the government but will also create awareness about various social welfare schemes so that the maximum number of deserving people can be taken under their ambit. These vans, which were equipped with a modern LED unit each, will hold programmes across the State in the next few days. A capsule on the film Chaar Sahibzade highlighting the force of truth against oppression and tyranny, will also be showcased.

Monday, June 27, 2016

First Woman From Indian Cricket Team - Harmanpreet Bhullar - Viral In Punjab

First Woman From Indian Cricket Team - Harmanpreet Bhullar

Harmanpreet Bhullar

ਪੰਜਾਬ ਦੀ ਧੀ ਹਰਮਨਪ੍ਰੀਤ ਭੁੱਲਰ ਨੇ ਅਸਟਰੇਲੀਆ ਵਿੱਚ ਅਪਣੇ ਸ਼ਹਿਰ ਮੋਗਾ ਦਾ ਹੀ ਨਹੀਂ ਸਗੋਂ ਪੰਜਾਬ ਦਾ ਨਾਂ ਵੀ ਉੱਚਾ ਕਰ ਦਿੱਤਾ! ਸਾਡੇ ਦੇਸ਼ ਦੀ ਪਹਿਲੀ ਮਹਿਲਾ ਬਣ ਗਈ ਹੈ ਜੋ ਅਸਟਰੇਲੀਆ ਦੀ T-20 ਕ੍ਰਿਕਟ ਟੀਮ ਦੀ ਮੈਂਬਰ ਬਣ ਗਈ ਹੈ।
ਹਰਮਨਪ੍ਰੀਤ ਅਤੇ ਉਸਦੇ ਮਾਪਿਆਂ ਨੂੰ ਵਧਾਈਆਂ।

Viral In Punjab

Punjab Politics

Here is another inspirational girl from Punjab - Harmanpreet Bhullar who has become the first woman from Indian cricket to be selected for Australia's Domestic T-20 league. Another proud moment for Punjabis! All my congratulations to her and her family ‪#‎YoungAchieversofPunjab‬




Sunday, June 26, 2016

Shaheedi Samagam Of Baba Banda Singh Bahadur - Viral In Punjab

Shaheedi Samagam Of Baba Banda Singh Bahadur

Parkash Singh Badal

Sukhbir Singh Badal

Viral In Punjab

Addressing a massive gathering on the Shaheedi Samagam organized at stadium of Mata Gujri College, Punjab Chief Minister Parkash Singh Badal talked about the rare sacrifice of Baba Banda Singh Bahadur and how he laid the foundation of Indian Freedom movement with establishing the first Sikh Raj way back in 1709. Union Home Minister Rajnath Singh also joined in the celebrations of 300th martyrdom anniversary of legendary warrior. Occasions like these give our govt a chance to make our youth aware about the splendid cultural roots and History of Punjab which is replete with numerous sacrifices made by our martyrs.







Friday, June 24, 2016

Stop Child Labour - Viral In Punjab

Stop Child Labour

Stop Child Labour

Viral In Punjab

ਸਾਡਾ ਪੰਜਾਬ ਖੁਸ਼ਹਾਲ ਸੂਬਿਆਂ 'ਚ ਆਉਂਦਾ ਹੈ। ਇੱਥੋਂ ਦਾ ਵਿੱਦਿਅਕ ਢਾਂਚਾ ਵੀ ਅਜਿਹਾ ਹੈ ਕਿ 14 ਸਾਲ ਤੱਕ ਦਾ ਕੋਈ ਵੀ ਬੱਚਾ ਸਕੂਲ 'ਚੋਂ ਬਾਹਰ ਨਹੀਂ ਰਹਿ ਸਕਦਾ। ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਸਕੂਲਾਂ ਦੀ ਡਰਾਪ-ਦਰ ਨੂੰ ਰੋਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ। ਕਈ ਵਾਰ ਕੀ ਹੁੰਦਾ ਹੈ ਕਿ ਪਿੰਡਾਂ 'ਚ ਸਾਡੇ ਮਿਹਨਤੀ ਮਜ਼ਦੂਰਾਂ, ਕਿਰਤੀਆਂ ਦੇ ਬੱਚੇ ਆਪਣੇ ਮਾਪਿਆਂ ਨਾਲ ਛੁੱਟੀਆਂ ਦੌਰਾਨ ਕੰਮ 'ਚ ਹੱਥ ਵਟਾਉਣ ਲੱਗ ਪੈਂਦੇ ਹਨ। 
Bal Majduri

ਜਦੋਂ ਹੀ ਛੁੱਟੀਆਂ ਖ਼ਤਮ ਹੁੰਦੀਆਂ ਨੇ, ਉਹ ਸਕੂਲ 'ਚ ਪੜਾਈ ਸ਼ੁਰੂ ਕਰ ਦਿੰਦੇ ਹਨ। ਮੈਂ ਇਹਨਾਂ ਮਿਹਨਤੀ ਕਿਰਤੀਆਂ ਤੇ ਬੱਚਿਆਂ ਦੇ ਜਜ਼ਬੇ ਨੂੰ ਸਲਾਮ ਕਰਦਾ ਹਾਂ। ਫ਼ੇਰ ਵੀ ਮੈਂ ਸਮਝਦਾ ਹਾਂ ਕਿ ਜੇਕਰ ਕੋਈ ਬੱਚਾ ਮਜਬੂਰੀ ਵੱਸ ਮਜ਼ਦੂਰੀ ਦੀ ਲਪੇਟ 'ਚ ਆਉਂਦਾ ਹੈ, ਉਹਦੇ ਲਈ ਸਰਕਾਰ ਤਾਂ ਵਿਸ਼ੇਸ਼ ਉਪਰਾਲੇ ਕਰੇਗੀ ਹੀ, ਸਗੋਂ ਸਵੈ-ਸੇਵੀ ਸੰਸਥਾਵਾਂ ਵੀ ਆਪਣੀ ਵਡਮੁੱਲੀ ਘਾਲਣਾ ਨਾਲ ਅਜਿਹੇ ਬੱਚੇ ਲੱਭ ਕੇ ਸਰਕਾਰ ਦੇ ਧਿਆਨ 'ਚ ਲਿਆਉਣ। ਆਓ ਸਾਰੇ ਰਲ ਕੇ ਕਹੀਏ…, ਅਲਵਿਦਾ… ਬਾਲ ਮਜ਼ਦੂਰੀ
‪#‎WorldDayAgainstChildLabour‬


Thursday, June 23, 2016

'Mukh Mantri Punjab Hepatitis C Relief Fund' - Viral In Punjab

'Mukh Mantri Punjab Hepatitis C Relief Fund'

Viral In Punjab

ਪੰਜਾਬ 'ਚ ਹੈਪੇਟਾਈਟਸ ਸੀ ਦੀ ਬਿਮਾਰੀ ਨਾਲ ਨਜਿੱਠਣ ਲਈ ਅਤੇ ਹੈਪੇਟਾਈਟਸ ਸੀ ਦੇ ਪੀੜਤਾਂ ਦੇ ਮੁਫ਼ਤ ਇਲਾਜ ਲਈ ਅੱਜ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ 'ਮੁੱਖ ਮੰਤਰੀ ਪੰਜਾਬ ਹੈਪੇਟਾਈਟਸ ਸੀ ਰਿਲੀਫ਼ ਫੰਡ' ਜਾਰੀ ਕੀਤਾ ਗਿਆ। ਇਸ ਨਿਵੇਕਲੀ ਸਿਹਤ ਦੇਖਭਾਲ ਪਹਿਲਕਦਮੀ ਨਾਲ ਪੰਜਾਬ ਪੂਰੇ ਭਾਰਤ ਦਾ ਅਜਿਹਾ ਪਹਿਲਾ ਸੂਬਾ ਵੀ ਬਣ ਗਿਆ ਹੈ ਜਿੱਥੇ ਹੈਪੇਟਾਈਟਸ ਸੀ ਦੇ ਮਾਮਲਿਆਂ ਦੀ ਪਛਾਣ ਕਰਕੇ ਪੀੜਤਾਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ। ਇਸ ਪਹਿਲ ਲਈ ਵਿਸ਼ੇਸ਼ ਫੰਡ ਵੀ ਕਾਇਮ ਕੀਤਾ ਗਿਆ ਹੈ ਜਿਸ ਵਿੱਚ ਮੁੱਢਲੇ ਤੌਰ 'ਤੇ 20 ਕਰੋੜ ਦੀ ਰਕਮ 'ਮੁੱਖ ਮੰਤਰੀ ਪੰਜਾਬ ਹੈਪੇਟਾਈਟਸ ਸੀ ਰਿਲੀਫ਼ ਫੰਡ' ਵਜੋਂ ਰੱਖੀ ਗਈ ਹੈ।

Punjab Politics

With a view to providing free treatment to the persons inflicted with Hepatitis C in the state, the Punjab Chief Minister Mr. Parkash Singh Badal has launched the 'Mukh Mantri Punjab Hepatitis C Relief Fund'. With this unique health care initiative, Punjab has become the first State in the country to provide free treatment to confirmed cases of Hepatitis C. A special fund has been created with an initial contribution of Rs.20 crore called the Mukh Mantri Punjab Hepatitis C Relief Fund for this purpose.


Wednesday, June 22, 2016

Homi Bhabha Cancer Super Specialty Hospital at Sangrur - Viral In Punjab

Homi Bhabha Cancer Super Specialty Hospital

Cancer Super Speciality Hospital

ਸੰਗਰੂਰ ਵਿਖੇ ਬਣਾਏ ਗਏ 'ਸਟੇਟ ਆਫ਼ ਦ ਆਰਟ ਹੋਮੀ ਭਾਭਾ ਕੈਂਸਰ ਸੁਪਰ ਸਪੈਸ਼ਲਿਟੀ ਹਸਪਤਾਲ ਅਤੇ ਬਠਿੰਡਾ ਵਿਖੇ 'ਦ ਐਡਵਾਂਸਡ ਕੈਂਸਰ ਟ੍ਰੀਟਮੈਂਟ ਅਤੇ ਰਿਸਰਚ ਸੈਂਟਰ (ਏਸੀਟੀਆਰਸੀ) ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨਗੀ ਵਾਲੀ ਪੰਜਾਬ ਸਰਕਾਰ ਲੋਕਾਂ ਦੀ ਸਿਹਤ ਅਤੇ ਉਨ੍ਹਾਂ ਦੀ ਤੰਦਰੁਸਤੀ ਪ੍ਰਤੀ ਸਭ ਤੋਂ ਜ਼ਿੰਮੇਵਾਰ ਸਰਕਾਰ ਰਹੀ ਹੈ! ਲੋਕਾਂ ਦੀ ਸਿਹਤਯਾਬੀ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਹਰ ਪੁੱਖਤਾ ਕਦਮ ਚੁੱਕੇ ਗਏ ਹਨ।
Statistically Speaking, #ShiromaniAkaliDal led Punjab Government has been the most committed state government in Punjab to work for health and wellness. The state-of-the-art Homi Bhabha Cancer Super Specialty Hospital at Sangrur & the Advanced Cancer Treatment and Research Centre (ACTRC) at Bathinda stand tall on commitment & care parameters. #AkalisForPunjab #ProudtobeAkali #AkalisCommitted #AkalisDelivered




Tuesday, June 21, 2016

Bathinda - The Beautiful City Of Lakes - Viral In Punjab

Bathinda  - The Beautiful City Of Lakes

Bathinda

ਪੈਂਦਾ ਨਾ ਭੁਲੇਖਾ ਸਿੰਗਾਪੁਰ ਦਾ। ਪਰ ਵੀਰੋ ਇਹ ਸਿੰਗਾਪੁਰ ਨੀ, ਤੁਹਾਡੇ ਪੰਜਾਬ ਦਾ ਸ਼ਹਿਰ ਆ ਬਠਿੰਡਾ। ਹੈ ਨਾ ਕਮਾਲ ਦੀਆਂ ਝੀਲਾਂ, ਇਹੋ ਜਿਹੇ ਸ਼ਿਕਾਰੇ ਅਤੇ ਕਿਸ਼ਤੀਆਂ ਕਸ਼ਮੀਰ ਵਿੱਚ ਹੀ ਦੇਖਣ ਨੂੰ ਮਿਲਦੀਆਂ ਨੇ ।

Viral In Punjab

Punjab Politics

Punjab Politics

ਪੈਂਦਾ ਨਾ ਭੁਲੇਖਾ ਸਿੰਗਾਪੁਰ ਦਾ। ਪਰ ਵੀਰੋ ਇਹ ਸਿੰਗਾਪੁਰ ਨੀ, ਤੁਹਾਡੇ ਪੰਜਾਬ ਦਾ ਸ਼ਹਿਰ ਆ ਬਠਿੰਡਾ। ਹੈ ਨਾ ਕਮਾਲ ਦੀਆਂ ਝੀਲਾਂ, ਇਹੋ ਜਿਹੇ ਸ਼ਿਕਾਰੇ ਅਤੇ ਕਿਸ਼ਤੀਆਂ ਕਸ਼ਮੀਰ ਵਿੱਚ ਹੀ ਦੇਖਣ ਨੂੰ ਮਿਲਦੀਆਂ ਨੇ ।
ਮਈ ਦਾ ਮਹੀਨਾ ਜਾ ਰਿਹਾ ਅਤੇ ਜੂਨ ਸ਼ੁਰੂ ਹੋਣ ਵਾਲਾ। ਗਰਮੀ ਦਾ ਪ੍ਰਕੋਪ ਸ਼ਾਇਦ ਹੋਰ ਵੱਧ ਸਕਦਾ। ਬੱਚਿਆਂ ਨੂੰ ਵੀ ਸਕੂਲਾਂ ਵਿੱਚ ਛੁੱਟੀਆਂ ਹੋਣ ਵਾਲੀਆਂ ਨੇ। ਇੱਕ ਤਾਂ ਗਰਮੀ ਅਤੇ ਲੂ ਤੋਂ ਬਚਾ ਰੱਖਣਾ, ਦੂਜਾ ਬੱਚਿਆਂ ਨੂੰ ਬਠਿੰਡਾ ਝੀਲਾਂ ਦੀ ਸੈਰ ਜ਼ਰੂਰ ਕਰਾਉਣੀ। ਵੈਸੇ ਤਾਂ ਅਸੀਂ ਇੱਥੇ ਕੋਈ ਘਾਟ ਨਹੀਂ ਛੱਡੀ, ਪਰ ਤੁਸੀਂ ਘਾਟਾਂ ਲੱਭ ਕੇ ਮੈਨੂੰ ਜ਼ਰੂਰ ਦੱਸਣਾ ਤਾਂ ਕਿ ਪੰਜਾਬ ਨੂੰ ਟੂਰਿਜ਼ਮ ਦੀ ਹੱਬ ਬਣਾਉਣ ਦੀਆਂ ਕੋਸ਼ਿਸ਼ਾਂ ਹੋਰ ਪ੍ਰਫੁਲਤ ਹੋ ਸਕਣ। ‪#‎ProgressivePunjab‬ ‪#‎ProudToBeAkali‬



Develop Punjab - Green Is The Dream

Solar Power Revolution in Punjab


ਅੱਜ ਤੋਂ 9 ਸਾਲ ਪਹਿਲਾਂ ਪੰਜਾਬ ਦੇ ਸੂਰਜੀ ਊਰਜਾ ਪ੍ਰਾਜਕੈਟ ਸਿਰਫ਼ 9 ਮੈਗਾਵਾਟ ਬਿਜਲੀ ਪੈਦਾ ਕਰਨ ਦੇ ਸਮਰੱਥ ਸੀ ਪਰ ਹੁਣ ਸੂਬੇ 'ਚ 1542.14 ਕਰੋੜ ਰੁਪਏ ਦੇ ਨਿਵੇਸ਼ ਨਾਲ ਸਥਾਪਿਤ 210.02 ਮੈਗਾਵਾਟ ਸੂਰਜੀ ਊਰਜਾ ਪ੍ਰਾਜੈਕਟਾਂ ਨੇ ਸੂਰਜੀ ਊਰਜਾ ਦੇ ਖੇਤਰ 'ਚ ਦੇਸ਼ ਅੰਦਰ ਪੰਜਾਬ ਦੀ ਸਰਦਾਰੀ ਕਾਇਮ ਕੀਤੀ ਹੈ।


The changing landscape of punjab - brighter, cleaner & greener!


ਪਿਛਲੇ 3 ਸਾਲਾਂ ਅੰਦਰ ਪੰਜਾਬ ਨੇ ਸੂਰਜੀ ਊਰਜਾ ਦੇ ਉਤਪਾਦਨ 'ਚ 172 ਫ਼ੀਸਦੀ ਇਜ਼ਾਫ਼ਾ ਕੀਤਾ ਹੈ।


ਹੁਣ ਸੂਬੇ 'ਚ ਸੂਰਜੀ ਊਰਜਾ ਖੇਤਰ ਦਾ ਨਿਵੇਸ਼ 70 ਕਰੋੜ ਤੋਂ ਵਧ ਕੇ 12,000 ਕਰੋੜ ਹੋ ਗਿਆ ਹੈ।

ਸਾਡੀ ਧਰਤੀ ਕੁਦਰਤੀ ਨੇਹਮਤਾਂ ਨਾਲ ਭਰੀ ਪਈ ਹੈ ਅਤੇ ਕੁਦਰਤ ਨੇ ਇਨਸਾਨ ਨੂੰ ਅਨੇਕਾਂ ਅਜਿਹੇ ਬੇਸ਼ਕੀਮਤੀ ਤੋਹਫ਼ੇ ਦਿੱਤੇ ਨੇ ਜੇਕਰ ਉਹ ਇਹਨਾਂ ਦੀ ਢੁਕਵੀਂ ਵਰਤੋਂ ਕਰੇ ਤਾਂ ਉਸ ਦੀ ਖੁਸ਼ਹਾਲੀ ਯਕੀਨੀ ਹੈ। ਸੂਰਜੀ ਊਰਜਾ ਵੀ ਅਜਿਹੀ ਹੀ ਨੇਹਮਤ ਹੈ ਜਿਸ ਦੀ ਵਰਤੋਂ ਨਾ ਸਿਰਫ਼ ਆਲਮੀ ਤਪਸ਼ ਨੂੰ ਘੱਟ ਕਰ ਸਕਦੀ ਹੈ ਬਲਕਿ ਇਸ ਨਾਲ ਘੱਟ ਉਤਪਾਦਨ ਲਾਗਤ ਨਾਲ ਜ਼ਿਆਦਾ ਬਿਜਲੀ ਵੀ ਪੈਦਾ ਕੀਤਾ ਜਾ ਸਕਦੀ ਹੈ। ਪੰਜਾਬ ਸਰਕਾਰ ਹੁਣ ਕੁਦਰਤ ਦੀਆਂ ਨੇਹਮਤਾਂ ਨੂੰ ਨਾਗਰਿਕਾਂ ਦੀ ਭਲਾਈ ਲਈ ਵਰਤ ਰਹੀ ਹੈ। ਯਕੀਨਨ ਸਰਕਾਰ ਦੀ ਇਹ ਪਹਿਲਕਦਮੀ ਆਉਂਦੀਆਂ ਪੀੜੀਆਂ ਲਈ ਇੱਕ ਵਰਦਾਨ ਸਾਬਿਤ ਹੋਵੇਗੀ।