Wednesday, July 20, 2016

Heena Sidhu 1st Indian Pistol Shooter - Viral In Punjab

Heena Sidhu 1st Indian Pistol Shooter

Heena Sidhu

Viral In Punjab

ਅਰਜੁਨ ਐਵਾਰਡੀ ਹਿਨਾ ਸਿੱਧੂ ਭਾਰਤ ਦੀ ਪਹਿਲੀ ਪਿਸਟਲ ਨਿਸ਼ਾਨੇਬਾਜ਼ ਹੈ ਜੋ ਕੌਮਾਂਤਰੀ ਸ਼ੂਟਿੰਗ ਸਪੋਰਟ ਫੈਡਰੇਸ਼ਨ ਦੀ ਸੂਚੀ 'ਚ ਸੰਸਾਰ ਦੀ ਚੋਟੀ ਦੀ ਨਿਸ਼ਾਨੇਬਾਜ਼ ਹੈ। ਹਿਨਾ ਨੇ 2013 ਦੇ ਵਿਸ਼ਵ ਨਿਸ਼ਾਨੇਬਾਜ਼ੀ ਕੱਪ 'ਚ ਸੋਨ ਤਮਗਾ ਜਿੱਤਿਆ। ਹਿਨਾ 2010 ਦੀਆਂ ਰਾਸ਼ਟਰਮੰਡਲ ਖੇਡਾਂ 'ਚ ਵੀ ਟੀਮ ਵਰਗ 'ਚ ਤੇ 10 ਮੀਟਰ ਏਅਰ ਪਿਸਟਲ ਵਰਗ ਵਿੱਚ ਸੋਨ ਤਮਗਾ ਫੁੰਡ ਚੁੱਕੀ ਹੈ। ਇੰਚੀਓਨ ਏਸ਼ੀਅਨ ਖੇਡਾਂ 'ਹਿਨਾ ਨੇ ਨਿੱਜੀ ਤੇ ਟੀਮ ਵਰਗ 'ਚ ਦੋ ਕਾਂਸੀ ਦੇ ਤਮਗੇ ਜਿੱਤੇ। ਪੰਜਾਬ ਦੀ ਧੀ ਹਿਨਾ ਸਿੱਧੂ ਹੁਣ ਰੀਓ ਓਲੰਪਿਕ 'ਚ ਭਾਰਤ ਦੀ ਨੁਮਾਇੰਦਗੀ ਕਰੇਗੀ ਅਤੇ ਸਾਰਾ ਭਾਰਤ ਉਸ ਦੇ ਬੇਹਤਰ ਪ੍ਰਦਰਸ਼ਨ ਦੀ ਕਾਮਨਾ ਕਰਦਾ ਹੈ।  

Progressive Rural Punjab

Punjab Politics

Heena Sidhu is the 1st Indian Pistol Shooter to be ranked World No. 1 by ISSF & the 1st Indian Pistol Shooter to win gold Medal in the 2013 ISSF World Cup Finals. She also won gold medal in Commonwealth Games 2010, New Delhi in Team event and silver in 10m Air Pistol event. My best wishes to her for ‪#‎RioOlympics‬! 

No comments:

Post a Comment